Loading the player...

ਹਰ ਫਿਲਮ 'ਚ ਕੁਝ ਕੁ ਕਮੀਆਂ ਤਾਂ ਰਹਿ ਹੀ ਜਾਂਦੀਆਂ ਨੇ। Amberdeep Singh || Actor || Director

Last Updated: Feb 15 2019 19:26

ਅੰਬਰਦੀਪ ਸਿੰਘ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਮ ਹੈ। ਅੰਬਰ ਨੇ ਆਪਣੇ ਆਪ ਨੂੰ ਬਤੌਰ ਲੇਖਕ, ਫਿਲਮਸਾਜ਼ ਅਤੇ ਅਦਾਕਾਰ ਸਥਾਪਿਤ ਕੀਤਾ। ਪੰਜਾਬੀ ਸਿਨੇਮਾ ਨੂੰ ਅੰਗਰੇਜ, ਲਵ ਪੰਜਾਬ, ਲਹੌਰੀਏ, ਅਸ਼ਕੇ ਅਤੇ ਭੱਜੋ ਵੀਰੋ ਵੇ ਵਰਗੀਆਂ ਫਿਲਮਾਂ ਦਿੱਤੀਆਂ। ਪੇਸ਼ ਹੈ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਅੰਬਰਦੀਪ ਸਿੰਘ ਨਾਲ ਨਿਊਜ਼ਨੰਬਰ ਦੀ ਖਾਸ ਗੱਲਬਾਤ।