Loading the player...

ਲੁਧਿਆਣਾ ਗੈਂਗਰੇਪ ਦਾ ਪੂਰਾ ਸੱਚ || ਮੁੱਖ ਦੋਸ਼ੀ ਗਿਰਫਤਾਰ || ਸੁਣੋਂ ਵਾਰਦਾਤ ਮੌਕੇ ਦਾ ਆਡੀਓ

Last Updated: Feb 13 2019 13:55

ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਛੇ ਦੋਸ਼ੀਆਂ ਦੇ ਸਕੈੱਚ ਜਾਰੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦਾ ਮੁੱਖ ਦੋਸ਼ੀ ਪੁਲਿਸ ਨੇ ਫੜ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਇੱਕ ਏ.ਐਸ.ਆਈ ਵੀ ਮੁਅੱਤਲ ਕਰ ਦਿੱਤਾ ਗਿਆ ਹੈ।