Loading the player...

ਗੈਂਗਰੇਪ 'ਤੇ ਬੋਲੇ ਬੈਂਸ - ਜੇ ਗੱਲ ਮੀਡੀਆ 'ਚ ਨਾ ਆਉਂਦੀ ਤਾਂ ਪੁਲਿਸ ਨੇ ਮਿੱਟੀ ਪਾ ਦੇਣੀ ਸੀ

Last Updated: Feb 12 2019 18:15

ਲੁਧਿਆਣਾ ਵਿੱਚ ਹੋਏ ਗੈਂਗਰੇਪ 'ਤੇ ਸਿਮਰਜੀਤ ਸਿੰਘ ਬੈਂਸ ਨੇ ਪੁਲਿਸ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਪੰਜਾਬ ਪੁਲਿਸ ਦੀ ਨਾਕਾਮੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ DGP ਤਾਂ ਅਰੂਸਾ ਆਲਮ ਨੇ ਲਾਇਆ ਤਾਂ ਫਿਰ ਸੁਰੱਖਿਆ ਕਿਸ ਤੋਂ ਚਾਹੁੰਦੇ ਹੋ?