Loading the player...

"ਵਿਆਹ ਵਾਲਾ ਸਵਾਲ ਹੁਣ ਛੱਡ ਦੇਣਾ ਚਾਹੀਦਾ" - Satinder Satti

Last Updated: Feb 06 2019 17:26

ਪੰਜਾਬੀ ਮਨੋਰੰਜਨ ਦੁਨੀਆਂ ਦੀ ਉੱਘੀ ਸ਼ਖਸੀਅਤ ਸਤਿੰਦਰ ਸੱਤੀ ਆਪਣੇ ਚਹੇਤਿਆਂ ਲਈ ਲੈ ਕੇ ਆ ਰਹੇ ਹਨ ਨੱਚਣ-ਟੱਪਣ ਵਾਲਾ ਗੀਤ। ਸੱਤੀ ਤਕਰੀਬਨ 2 ਸਾਲਾਂ ਮਗਰੋਂ ਵੀਡੀਓ ਗੀਤ ਲੈ ਕੇ ਆ ਰਹੇ ਹਨ। ਜਦੋਂ ਸਤਿੰਦਰ ਸੱਤੀ ਨੂੰ ਪੁੱਛਿਆ ਗਿਆ ਕਿ ਉਹ ਵਿਆਹ ਕਦੋਂ ਕਰਵਾ ਰਹੇ ਹਨ ਤਾਂ ਵੇਖੋ ਉਹਨਾਂ ਕੀ ਜਵਾਬ ਦਿੱਤਾ...