Loading the player...

ਹੁਣ ਔਰਤਾਂ ਦੀ ਜ਼ਿੰਦਗੀ ਸਿਰਫ ਚੁੱਲ੍ਹੇ ਚੌਂਕੇ ਤੱਕ ਸੀਮਿਤ ਨਹੀਂ ਰਹੀ || Gurdeep Grewal

Last Updated: Feb 03 2019 13:42

ਬਾਲੀਵੁੱਡ ਅਦਾਕਾਰ Ihana Dhillon ਨੇ ਆਪਣੀ ਵੱਡੀ ਭੈਣ Kiran Dhillon ਅਤੇ ਸ਼ਾਲਿਨੀ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ 35 ਵਿਖੇ Art Glam 'Nails Lashes Tattoo studio' ਦੀ ਸ਼ੁਰੂਆਤ ਕੀਤੀ ਹੈ। ਜਿਸਦਾ ਉਦਘਾਟਨ ਪੰਜਾਬੀ ਇੰਡਸਟਰੀ ਦੀ ਉੱਘੀ ਸ਼ਖਸੀਅਤ ਸਤਿੰਦਰ ਸੱਤੀ ਨੇ ਕੀਤਾ। ਢਿੱਲੋਂ ਭੈਣਾਂ ਆਪਣੇ ਇਸ ਨਵੇਂ ਕੰਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਵੀ ਹਨ ਅਤੇ ਦੱਸਦੇ ਹਨ ਕਿ ਉਹਨਾਂ ਦੇ ਮਾਤਾ-ਪਿਤਾ ਨੂੰ ਉਹਨਾਂ ਦੀ ਇਸ ਪ੍ਰਾਪਤੀ 'ਤੇ ਮਾਣ ਹੈ।