Loading the player...

ਪੰਜਾਬ 'ਚ ਸਰਦਾਰਾਂ ਦੇ ਜਵਾਕਾਂ ਨੂੰ ਵੀ ਪੰਜਾਬੀ ਬੋਲਣੀ ਨਹੀਂ ਆਉਂਦੀ - Neeru Bajwa

Last Updated: Jan 31 2019 16:26

1 ਫਰਵਰੀ ਨੂੰ ਰਿਲੀਜ਼ ਹੋ ਰਹੀ ਫਿਲਮ 'ੳ ਅ' ਨੂੰ ਸੈਂਸਰ ਨੇ 'U' ਸਰਟੀਫਿਕੇਟ ਦੇ ਦਿੱਤਾ ਹੈ। ਇਹ ਫਿਲਮ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਸਾਡੇ ਪੰਜਾਬੀਆਂ ਦੀ ਮਾਨਸਿਕਤਾ 'ਤੇ ਵੀ ਵਿਅੰਗ ਕਰਦੀ ਹੈ। ਫਿਲਮ 'ੳ ਅ' ਵਿੱਚ Tarsem Jassar ਅਤੇ Neeru Bajwa ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ।