Loading the player...

ਮਾਮੇ ਦੀ ਕੜੱਤਣ ਬਣੀ ਜੱਸੀ ਸਿੱਧੂ ਦੇ ਕਤਲ ਦਾ ਕਾਰਨ || Ashwani Chaudhary || Gurdeep Grewal

Last Updated: Jan 30 2019 17:30

18 ਸਾਲਾਂ ਬਾਅਦ ਕੈਨੇਡਾ ਮੂਲ ਦੀ ਵਸਨੀਕ ਅਤੇ ਮਿੱਠੂ ਸਿੱਧੂ ਦੀ ਮਰਹੂਮ ਪਤਨੀ ਜੱਸੀ ਸਿੱਧੂ ਨੂੰ ਨਿਆਂ ਮਿਲਿਆ। ਜੂਨ 2000 'ਚ ਸ਼ੁਰੂ ਹੋਏ ਇਸ ਕਤਲ ਕੇਸ ਵਿੱਚ ਮੁੱਖ ਦੋਸ਼ੀ ਜੱਸੀ ਦੀ ਮਾਂ ਅਤੇ ਮਾਮੇ ਸਮੇਤ 11 ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਜੱਸੀ ਦੇ ਕਾਤਲ ਉਸਦੀ ਮਾਂ ਅਤੇ ਮਾਮੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।