ਮੈਂ ਖੂਨ ਨਾਲ ਲੱਥ-ਪਥ ਹੋਣ ਦੇ ਬਾਵਜੂਦ ਵੀ ਸਕੂਟਰ ਚਲਾ ਕੇ ਨਾਨਕਿਆਂ ਦੇ ਘਰ ਮੂਹਰੇ ਜਾ ਡਿੱਗਿਆ। ਡੇਢ ਮਹੀਨੇ ਬਾਅਦ ਮੈਨੂੰ ਸੁਰਤ ਆਈ ਅਤੇ ਜੱਸੀ ਦੇ ਤੁਰ ਜਾਣ ਦਾ ਪਤਾ ਲੱਗਿਆ। ਬੀਅਰ ਦੀ ਬੋਤਲ ਮਾਰ ਕੇ ਜੱਸੀ ਦਾ ਕਤਲ ਕੀਤਾ ਗਿਆ ਸੀ।