Loading the player...

IELTS ਦੇ ਪੇਪਰ ਲਈ ਪੰਜਾਬ ਦਾ ਕਿੰਨਾ ਪੈਸਾ ਜਾ ਰਿਹਾ?

Last Updated: Jan 28 2019 19:49
Reading time: 0 mins, 12 secs

ਪੰਜਾਬੀਆਂ ਵਿੱਚ IELTS ਦਾ ਨਸ਼ਾ ਹੱਦੋਂ ਵੱਧ ਪਾਇਆ ਜਾ ਰਿਹਾ। ਹਰ ਕੋਈ ਕੈਨੇਡਾ ਆਸਟਰੇਲੀਆ ਜਾਣ ਲਈ IELTS ਵੱਲ ਜਾ ਰਿਹਾ। ਹਰ ਮਹੀਨੇ ਕਰੋੜਾਂ ਦੇ ਹਿਸਾਬ ਨਾਲ ਪੰਜਾਬ ਦਾ ਪੈਸਾ IELTS ਦੀ ਪ੍ਰੀਖਿਆ ਫੀਸ ਦੇ ਤੌਰ ਤੇ ਖ਼ਰਚ ਹੋ ਰਿਹਾ ਹੈ।