Loading the player...

ਮਾਪੇ ਕਿਉਂ ਨਹੀਂ ਬੋਲਣ ਦਿੰਦੇ ਪੰਜਾਬੀ? || Gurdeep Grewal

Last Updated: Jan 28 2019 19:43

ਪੰਜਾਬੀ ਬੋਲੀ ਦੀ ਤਰਾਸਦੀ ਦਿਖਾਉਂਦੀ ਫਿਲਮ 'ੳ ਅ' ਰਿਲੀਜ਼ ਹੋ ਰਹੀ ਹੈ 1 ਫਰਵਰੀ ਨੂੰ। ਫਿਲਮ ਦੇ ਨਿਰਦੇਸ਼ਕ ਹਨ ਸ਼ਿਤਿਜ ਚੌਧਰੀ। ਫਿਲਮ ਵਿੱਚ ਕੰਮ ਕਰਨ ਵਾਲੇ ਬੱਚਿਆਂ ਦੇ ਪੰਜਾਬੀ ਬੋਲਣ ਅਤੇ ਸਿੱਖਣ ਬਾਰੇ ਕੀ ਵਿਚਾਰ ਨੇ? ਜਾਨਣ ਲਈ ਨਿਊਜ਼ਨੰਬਰ ਦੀ ਇਹਨਾਂ ਬਾਲ ਕਲਾਕਾਰਾਂ ਨਾਲ ਖਾਸ ਮੁਲਾਕਾਤ ਜ਼ਰੂਰ ਵੇਖੋ