Loading the player...

"ਗੀਤਕਾਰ ਓਹੀ ਲਿਖਦਾ ਜੋ ਉਹ ਦੇਖਦਾ ਅਤੇ ਜੋ ਉਹਦੇ ਕੰਨ ਸੁਣਦੇ ਨੇ" - Jang Dhillon

Last Updated: Jan 27 2019 18:40

ਪਿੰਡ ਪੁੜੈਣ ਦਾ ਨੌਜਵਾਨ ਗੀਤਕਾਰ ਜੰਗ ਢਿੱਲੋਂ ਦੀਦਾਰ ਸੰਧੂ ਦਾ ਮੁਰੀਦ ਹੈ। ਜੰਗ ਇਸ ਵੇਲੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਥਾਂ ਬਣਾ ਚੁੱਕਾ ਹੈ। ਉਹ ਜਿਹੋ ਜਿਹੇ ਮਹੌਲ ਵਿੱਚ ਵਿਚਰਦਾ ਹੈ ਉਹੋ ਜਿਹੇ ਹੀ ਉਹਦੇ ਗੀਤ ਹੁੰਦੇ ਹਨ। ਗੀਤਕਾਰ ਇਹ ਵੀ ਸਮਝਦਾ ਹੈ ਕਿ ਚੰਗਾ ਗੀਤਕਾਰ ਬਣਨ ਲਈ ਕਿਤਾਬਾਂ ਅਹਿਮ ਰੋਲ ਅਦਾ ਕਰਦੀਆਂ ਹਨ।