Loading the player...

ਇਹ ਫਿਲਮ ਮੁੰਡੇ ਦੇ ਵਿਆਹ ਨੂੰ ਲੈ ਕੇ ਪਏ ਖਲਾਰੇ ਦੀ ਕਹਾਣੀ ਹੈ - Anirudh Lalit

Last Updated: Jan 24 2019 15:55
Reading time: 0 mins, 12 secs

25 ਮਈ ਨੂੰ ਰਿਲੀਜ਼ ਹੋ ਰਹੀ ਹੈ ਫਿਲਮ 'Saadi Marzi'. ਇਸ ਫਿਲਮ 'ਚ Anirudh Lalit ਦੇ ਨਾਲ ਨਜ਼ਰ ਆਉਣਗੇ Yograj Singh, Neena Bundhel ਅਤੇ Harby Sangha. ਫਿਲਮ 'ਸਾਡੀ ਮਰਜ਼ੀ' GLM Productions ਦੀ ਪੇਸ਼ਕਸ਼ ਹੈ ਜਿਸਨੂੰ ਡਾਇਰੈਕਟ ਕੀਤਾ ਹੈ Ajay Chandok ਨੇ।