Loading the player...

MA Theatre ਕਰਨ ਲਈ Gurmukh Ginni ਨੇ ਘਰੇ ਝੂਠ ਕਿਓਂ ਬੋਲਿਆ? II Gurdeep Grewal II Rang Punjab De

Last Updated: Jan 21 2019 15:57

ਗੁਰਮੁੱਖ ਗਿੰਨੀ ਨੇ 2012 'ਚ ਰਵਿੰਦਰ ਗਰੇਵਾਲ ਦੇ ਗੀਤ 'ਕੱਲੀ ਨੂੰ ਮਿਲ ਮਿੱਤਰਾ' ਨਾਲ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਆਪ ਨੂੰ ਬਤੌਰ ਅਦਾਕਾਰ ਸਥਾਪਿਤ ਕਰਨ ਲਈ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਹਾਲ ਹੀ ਦੇ ਵਿੱਚ ਉਹਨਾਂ ਦਾ ਗੀਤ 'ਪਾਗਲ ਇਨਸਾਨ' ਰਿਲੀਜ਼ ਹੋਇਆ ਹੈ।