Loading the player...

JAZBATTI JAWANDA || EP - 41 || ਮੰਗਵੀਂ ਕਾਰ

Last Updated: Jan 21 2019 13:49
Reading time: 0 mins, 13 secs

ਜਦੋਂ ਤੁਹਾਡੀ ਕੋਈ ਕਾਰ ਮੰਗ ਕੇ ਲੈ ਜਾਵੇ ਤਾਂ ਜਦੋਂ ਤੱਕ ਉਹ ਮੁੜ ਕੇ ਨਹੀਂ ਆਉਂਦਾ ਓਦੋਂ ਤੱਕ ਤੁਹਾਨੂੰ ਚੈਨ ਨਹੀਂ ਆਉਂਦੀ, ਤੇ ਜੇ ਕਿਤੇ ਕੋਈ ਇਹੋ ਜਿਹਾ ਦੋਸਤ ਮੰਗ ਕੇ ਲੈ ਜਾਵੇ ਜਿਸਨੂੰ ਕਾਰ ਚਲਾਉਣੀ ਹੀ ਘੱਟ ਆਉਂਦੀ ਹੋਵੇ ਫੇਰ ਤਾਂ ਬੱਸ ਰੱਬ ਹੀ ਰਾਖਾ।