Loading the player...

ਟਪ-ਟਪ ਬਲਦਾਂ ਨੇ ਚਾਲ ਚੱਲਣੀ ਨੀ ਵੇਖੀ ਦਿਲ ਫੜਕੇ II Rangle Sardar

Last Updated: Jan 20 2019 14:42

ਰੰਗਲੇ ਸਰਦਾਰਾ ਦੀ ਗਾਇਕੀ ਅਤੇ ਗੀਤਕਾਰੀ ਦੀ ਵਿਲੱਖਣ ਸ਼ੈਲੀ ਹੀ ਇਹਨਾ ਨੂੰ ਆਮ ਗਾਿੲਕਾਂ ਅਤੇ ਗੀਤਕਾਰਾਂ ਤੋਂ ਅਲੱਗ ਕਰਦੀ ਹੈ। ਸੋਹਣੀਆਂ ਪੱਗਾਂ ਆਲੇ ਇਹ ਸੋਹਣੇ ਗੱਭਰੂ ਲੋਕ ਸਾਜ਼ਾਂ ਅਤੇ ਲੋਕ ਗੀਤਾ ਨਾਲ ਜਦੋਂ ਮਹਿਫ਼ਲਾਂ ਸਜਾਉਂਦੇ ਤਾਂ ਸੁਣਨ ਵਾਲਿਆਂ ਦੇ ਮੂੰਹੋਂ ਆਪ-ਮੁਹਾਰੇ ਤਰੀਫ਼ਾਂ ਨਿਕਲਦੀਆਂ ਨੇ।