Loading the player...

ਦੁਨੀਆ ਜਿੱਤ ਕੇ ਮਾਂ ਦਾ ਸੁਪਨਾ ਪੂਰਾ ਕਰਨਾ - Simranjeet Kaur || Bittu Chak Wala || Aaj Mere Naal

Last Updated: Jan 19 2019 16:24

ਮੈਂ ਢਾਈ-ਢਾਈ ਘੰਟੇ ਮਿਹਨਤ ਕਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਪੰਜਾਬ ਵੀ ਹਰਿਆਣਾ ਵਾਂਗ ਖੇਡਾਂ ਵਿੱਚ ਸੱਭ ਤੋਂ ਅੱਗੇ ਜਾਵੇ। ਮੇਰੀ ਮਾਂ ਦਾ ਅਧੂਰਾ ਸੁਪਨਾ ਪੂਰਾ ਕਰਨਾ ਹੀ ਮੇਰੀ ਰੀਝ ਹੈ।