Loading the player...

ਮੈਨੂੰ ਮਾਣ ਮਹਿਸੂਸ ਹੋਇਆ ਜਦੋਂ Kapil Sharma ਨੇ ਕੀਤੀ ਮੇਰੇ ਭੰਗੜੇ ਦੀ Video ਸ਼ੇਅਰ - Rajan Aujla

Last Updated: Jan 16 2019 18:50
Reading time: 0 mins, 9 secs

1994 ਤੋਂ ਕੀਤੀ ਭੰਗੜੇ ਦੀ ਸ਼ੁਰੂਆਤ, #Bhangra World Cup ਵਿੱਚ ਮਿਲਿਆ Best Performer ਦਾ ਐਵਾਰਡ। India ਦੇ ਨਾਲ-ਨਾਲ Canada, UK, Singapore ਅਤੇ Malaysia ਵਿੱਚ ਵੀ ਕੀਤਾ ਪੰਜਾਬ ਦਾ ਲੋਕ-ਨਾਚ "ਭੰਗੜਾ" ਪ੍ਰਮੋਟ।