Loading the player...

20 ਜਨਵਰੀ ਨੂੰ 'Kabza' ਲਵੇਗਾ Kamal Grewal || Gurdeep Grewal || Rang Punjab De

Last Updated: Jan 16 2019 15:10

#KamalGrewal ਦੀ ਨਵੀਂ ਐਲਬਮ #Kabza 20 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਐਲਬਮ 'ਚ ਵੱਖ-ਵੱਖ ਰੰਗਾਂ ਦੇ 7 ਗੀਤ ਹੋਣਗੇ ਅਤੇ ਟਾਈਟਲ ਗੀਤ 'ਕਬਜ਼ਾ' ਲਿਖਿਆ ਹੈ ਨੌਜਵਾਨ ਗੀਤਕਾਰ #JangDhillon ਨੇ।