Loading the player...

ਜਾਣੋਂ 500 ਸਾਲ ਪੁਰਾਣੇ ਪਾਵਨ ਭੋਰਾ ਸਾਹਿਬ ਜੀ ਦਾ ਇਤਿਹਾਸ || Gurudwara Charan Kanwal Sahib

Last Updated: Jan 15 2019 19:23
Reading time: 0 mins, 18 secs

ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ: ਛੇਵੀਂ) ਜਲੰਧਰ ਦੀ ਪ੍ਰਸਿੱਧ ਬਸਤੀ ਜੋ ਕਿ ਬਸਤੀ ਸ਼ੇਖ਼ ਹੈ ਵਿੱਚ ਸਥਿਤ ਹੈ। ਗੁਰਦੁਆਰਾ ਚਰਨ ਕੰਵਲ ਸਾਹਿਬ ਜੀ ਨੂੰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਗੁਰਦੁਆਰੇ ਵਿੱਚ 500 ਸਾਲ ਪੁਰਾਣਾ ਪਾਵਨ ਇਤਿਹਾਸਿਕ ਭੋਰਾ ਸਾਹਿਬ ਜੀ ਵੀ ਹੈ। ਜਾਣੋਂ ਇਸ ਪਾਵਨ ਇਤਿਹਾਸਿਕ ਭੋਰਾ ਸਾਹਿਬ ਜੀ ਦਾ ਇਤਿਹਾਸ...