Loading the player...

ਅਸੀਂ ਗਾਇਕ ਨੂੰ ਹੀਰੋ ਲੈ ਕੇ ਫਿਲਮ ਬਣਾਉਣ ਦੀ ਰੀਤ ਨੂੰ ਤੋੜਿਆ ਹੈ - Rajesh Kumar Producer || KAKA JI

Last Updated: Jan 14 2019 18:05
Reading time: 0 mins, 13 secs

18 ਜਨਵਰੀ ਨੂੰ 'ਡ੍ਰੀਮ ਰਿਐਲਿਟੀ ਮੂਵੀਜ਼' ਆਪਣੀ ਅਗਲੀ ਫਿਲਮ #KAKAJI ਰਿਲੀਜ਼ ਕਰ ਰਹੇ ਹਨ। ਇਹ ਪ੍ਰੋਡਕਸ਼ਨ ਹਾਊਸ 'ਰੁਪਿੰਦਰ ਗਾਂਧੀ-ਦ ਗੈਂਗਸਟਰ?', 'ਰੁਪਿੰਦਰ ਗਾਂਧੀ 2-ਦ ਰੌਬਿਨਹੁੱਡ' ਅਤੇ #DakuanDaMunda ਫਿਲਮਾਂ ਰਿਲੀਜ਼ ਕਰ ਚੁੱਕੇ ਹਨ। ਫਿਲਮ 'ਕਾਕਾ ਜੀ' ਵਿੱਚ ਇੱਕ ਵਾਰ ਫਿਰ ਅਦਾਕਾਰ #DevKharoud ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ।