Loading the player...

Manna Mand ਦੇ ਕਰਕੇ ਹੀ ਮਿਲਿਆ Gurlez Akhtar ਜੀ ਨੂੰ - Kingmaker Muzic

Last Updated: Jan 10 2019 13:41

8 ਸਾਲ ਭੰਗੜਾ ਕਰਨ ਤੋਂ ਬਾਅਦ ਕਿਉਂ ਛੱਡਿਆ ਭੰਗੜਾ ਤੇ ਬਣਿਆ ਮਿਊਜ਼ਿਕ ਡਾਇਰੈਕਟਰ ਅਤੇ ਹੁਣ ਲੈ ਕੇ ਆ ਰਿਹਾ Manna Mand ਅਤੇ Gurlez Akhtar ਦਾ Duet ਗਾਣਾ। ਜਾਣੋ Kingmaker Muzic Director ਦੀ ਕਹਾਣੀ।