Loading the player...

ਫਿਲਮ 'Kaka Ji' Dev Kharoud ਨੂੰ ਕਿਉਂ ਲੱਗਦੀ ਹੈ ਚਿਕਨ ਬਰਿਆਨੀ? || Interview with Star Cast of Punjabi Film 'Kaka Ji'

Last Updated: Jan 08 2019 16:48

'ਡ੍ਰੀਮ ਰਿਐਲਿਟੀ ਮੂਵੀਜ਼' ਦੀ ਅਗਲੀ ਫਿਲਮ 'ਕਾਕਾ ਜੀ' 18 ਜਨਵਰੀ ਨੂੰ ਰਿਲੀਜ਼ ਹੋਵੇਗੀ। ਜਿਸਦੀ ਕਹਾਣੀ ਗੀਤਕਾਰ #GillRaunta ਨੇ ਲਿਖੀ ਹੈ। ਇਸ ਫਿਲਮ 'ਚ ਅਦਾਕਾਰ #DevKharoud ਨੇ #KakaJi ਦਾ ਕਿਰਦਾਰ ਨਿਭਾਇਆ ਹੈ। ਦੇਵ ਦੀ ਇਹ ਪਹਿਲੀ ਰੋਮਾਂਟਿਕ ਫਿਲਮ ਹੈ ਜੋ ਕਿ ਅੱਜ ਤੋਂ 2 ਦਹਾਕੇ ਪਹਿਲਾਂ ਦੀ ਗੱਲ ਕਰਦੀ ਹੈ।