Loading the player...

ਜਿਨ੍ਹਾਂ ਹੱਥਾਂ 'ਚ ਕਦੇ ਟੀਕੇ ਹੁੰਦੇ ਸਨ ਅੱਜ ਉਹੀ ਗੁਰਬਾਣੀ ਦੇ ਗੁਟਕੇ ਫੜੀ ਬੈਠੇ ਨੇ || Gurmat Vidyalaya

Last Updated: Jan 05 2019 15:47

ਨਿਸ਼ਕਾਮ ਨਸ਼ਾ ਮੁਕਤੀ #GurmatVidyalaya #Ludhiana ਵਿਖੇ ਉਹ ਹੱਥ ਜਿਨ੍ਹਾਂ ਵਿੱਚ ਕਦੇ ਟੀਕੇ ਅਤੇ ਸਰਿੰਜਾਂ ਹੁੰਦੀਆਂ ਸਨ, ਅੱਜ ਉਹੀ ਹੱਥ #Gurbani ਦੇ ਗੁਟਕੇ-ਪੋਥੀਆਂ ਫੜੀ ਬੈਠੇ ਹਨ। ਜਿਹੜੇ ਮੂੰਹ 'ਚੋਂ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਨਿਕਲਦੀਆਂ ਸਨ ਅੱਜ ਉਸੀ ਮੂੰਹ ਵਿੱਚੋਂ "ਵਾਹਿਗੁਰੂ-ਵਾਹਿਗੁਰੂ" ਦਾ ਜਾਪ ਤੇ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ" ਦੀਆਂ ਆਵਾਜ਼ਾਂ ਆਉਂਦੀਆਂ ਨੇ।