Loading the player...

"Ishqaa ਇਸ ਸਾਲ 2019 ਦੀ ਸਭ ਤੋਂ ਵਧੀਆ ਫਿਲਮ ਹੋਵੇਗੀ।" - Nav Bajwa

Last Updated: Jan 02 2019 17:02

ਅਦਾਕਾਰ ਅਤੇ ਨਿਰਦੇਸ਼ਕ Nav Bajwa 2019 ਦੀ ਸਭ ਤੋਂ ਪਹਿਲੀ ਫਿਲਮ 'ਇਸ਼ਕਾ' ਵਿੱਚ ਨਜ਼ਰ ਆਉਣਗੇ। ਇਹ ਫਿਲਮ 4 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਨਵ ਬਾਜਵਾ ਦੇ ਨਾਲ ਸਾਲ 2015 ਦੇ Mr. Punjab ਦੇ ਵਿਜੇਤਾ ਅਮਨ ਸਿੰਘ ਦੀਪ ਅਤੇ ਪਾਇਲ ਰਾਜਪੂਤ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। 'ਇਸ਼ਕਾ' ਇਸ ਸਾਲ ਦੀ ਪਹਿਲੀ ਸਸਪੈਂਸ ਥਰੀਲਰ ਫਿਲਮ ਹੋਵੇਗੀ।