Loading the player...

"ਕਿਸੇ ਨੂੰ ਨਿੰਦਣ ਦੀ ਬਜਾਏ, ਆਪਾਂ ਸਮਾਜ ਨੂੰ ਕੁਝ ਚੰਗਾ ਪਰੋਸਣ ਦੀ ਕੋਸ਼ਿਸ਼ ਕਰੀਏ" - Kumar Saurabh

Last Updated: Dec 31 2018 15:40
Reading time: 0 mins, 14 secs

'ਜੀਵੇ ਪੰਜਾਬ' ਆਪਣਾ ਅਗਲਾ ਪ੍ਰੋਗਰਾਮ 6 ਜਨਵਰੀ ਨੂੰ, ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਕਰਨ ਜਾ ਰਹੇ ਹਨ। ਜਿੱਥੇ 'ਜੀਵੇ ਪੰਜਾਬ' ਦੇ ਫਨਕਾਰ ਆਪਣੀ ਪੇਸ਼ਕਾਰੀ ਨਾਲ ਰੰਗ ਬੰਨਣਗੇ। 'ਜੀਵੇ ਪੰਜਾਬ' ਦੀ ਇਹ ਕੋਸ਼ਿਸ਼ ਹੈ ਕਿ ਮੌਜੂਦਾ ਸਮੇਂ 'ਚ ਆ ਰਹੇ ਮਾੜੇ ਗੀਤਾਂ ਦੇ ਬਦਲੇ ਸਰੋਤਿਆਂ ਨੂੰ ਚੰਗੇ ਗੀਤ ਪਰੋਸੇ ਜਾਣ।