Loading the player...

"ਮੈਨੂੰ ਮਾਣ ਹੈ ਮੇਰੇ ਪੰਜਾਬ ਦੇ ਲੋਕ ਮੈਨੂੰ ਐਨਾ ਪਿਆਰ ਕਰਦੇ ਨੇ" - Dharmendra

Last Updated: Dec 29 2018 16:58
Reading time: 0 mins, 14 secs

ਸੁਪਰਸਟਾਰ ਧਰਮਿੰਦਰ ਬੀਤੇ ਦਿਨੀਂ ਮੋਹਾਲੀ 'ਚ ਖੁੱਲੇ 'ਗਰਮ-ਧਰਮ' ਢਾਬੇ ਦਾ ਉਦਘਾਟਨ ਕਰਨ ਲਈ ਪਹੁੰਚੇ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਭੀੜ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ਧਰਮਿੰਦਰ ਜੀ ਨੇ ਢਾਬੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਸ ਢਾਬੇ 'ਤੇ ਪਹੁੰਚਣ ਵਾਲੇ ਮਹਿਮਾਨਾਂ ਨੂੰ ਵਧੀਆ ਅਤੇ ਪਿਆਰ ਨਾਲ ਖਾਣਾ ਪਰੋਸਿਆ ਜਾਵੇ।