Loading the player...

JAZBATTI JAWANDA || EP - 36 || ਗਲਤੀ ਕਰਕੇ ਪਛਤਾਉਣ ਨਾਲੋਂ ਠੰਡੇ ਦਿਮਾਗ ਨਾਲ ਫੈਸਲੇ ਲੈਣੇ ਚੰਗੇ

Last Updated: Dec 27 2018 17:03

ਖ਼ੁਦਕੁਸ਼ੀ ਬੁਜਦਿਲ ਕਰਦੇ ਨੇ ਬਹਾਦਰ ਨਹੀਂ। ਨਾਲੇ ਜਜ਼ਬਾਤੀ ਹੋ ਕੇ ਕੀਤੀ ਗਈ ਗਲਤੀ ਹਮੇਸ਼ਾ ਪਛਤਾਵੇ ਦਾ ਕਾਰਨ ਬਣਦੀ ਹੈ। ਫ਼ੈਸਲੇ ਗ਼ੁੱਸੇ ਵਿੱਚ ਨਹੀਂ ਹਮੇਸ਼ਾ ਠੰਡਾ ਮਤੇ ਅਤੇ ਸ਼ਾਂਤੀ ਨਾਲ ਲੈਣੇ ਚਾਹੀਦੇ ਹਨ || Special Thanks - Dilawar Sidhu