Loading the player...

ਮੈਂ ਸਿਰਫ 13 ਸਾਲਾਂ ਦੀ ਸੀ ਜਦੋਂ ਪਹਿਲੀ ਵਾਰ ਕਿਸੇ ਗੀਤ 'ਚ ਮਾਡਲਿੰਗ ਕੀਤੀ ਸੀ- Kamal Khangura

Last Updated: Dec 27 2018 12:57
Reading time: 0 mins, 16 secs

200 ਤੋਂ ਵੀ ਵੱਧ ਪੰਜਾਬੀ ਗੀਤਾਂ ਦੀ ਮਾਡਲ ਰਹਿ ਚੁੱਕੀ ਕਮਲ ਖੰਗੂੜਾ ਫਿਰ ਤੋਂ ਸਕਰੀਨ 'ਤੇ ਨਜ਼ਰ ਆਵੇਗੀ। 28 ਦਸੰਬਰ ਨੂੰ ਰਿਲੀਜ਼ ਹੋ ਰਹੀ ਫਿਲਮ 'ਟਾਈਟੈਨਿਕ' ਨਾਲ ਉਹ ਆਪਣੇ ਅਦਾਕਾਰੀ ਦੇ ਸਫਰ ਦੀ ਸ਼ੁਰੂਆਤ ਕਰ ਰਹੀ ਹੈ। ਕਿਹੋ ਜਿਹੀ ਰਹੀ ਕਮਲ ਖੰਗੂੜਾ ਦੇ ਫਿਲਮੀ ਸਫਰ ਦੀ ਸ਼ੁਰੂਆਤ? ਜਾਨਣ ਲਈ ਵੇਖੋ ਉਹਨਾਂ ਦੀ ਨਿਊਜ਼ਨੰਬਰ ਨਾਲ ਖਾਸ ਮੁਲਾਕਾਤ।