Loading the player...

"ਸਿੰਘਾਂ ਦਾ ਬੁਲਟ ਵੈਰੀਆਂ ਦੇ ਪਟਾਕੇ ਪਾਉਂਦਾ ਹੈ" - Dhadi Jatha Bhai Gurpreet Singh Landran Wale

Last Updated: Dec 26 2018 15:26

ਪਿਛਲੇ ਦਿਨੀਂ ਢਾਡੀ ਜੱਥਾ ਗੁਰਪ੍ਰੀਤ ਸਿੰਘ ਲਾਂਡਰਾ ਵਾਲਿਆਂ ਦੇ ਰਿਲੀਜ਼ ਹੋਏ ਗੀਤ 'ਪੱਗ ਦਾ ਮੁਕਾਬਲਾ' ਦੀ ਹਰ ਵਰਗ ਦੇ ਸਰੋਤੇ ਨੇ ਪ੍ਰਸ਼ੰਸਾ ਕੀਤੀ। ਉੱਥੇ ਹੀ ਉਨ੍ਹਾਂ ਚੈਨਲਾਂ ਨੇ ਇਸ ਗੀਤ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਜੋ ਦਿਨ ਰਾਤ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਦੇ ਪ੍ਰਸਾਰ ਦੀ ਗੱਲ ਕਰਦੇ ਹਨ। ਪੇਸ਼ ਹੈ ਇਸ ਢਾਡੀ ਜੱਥੇ ਨਾਲ ਨਿਊਜ਼ਨੰਬਰ ਦੀ ਖਾਸ ਗੱਲਬਾਤ।