Loading the player...

JAZBATTI JAWANDA || EP - 34 || ਗਾਂ ਸਾਡੀ ਮਾਂ || ਕੀ ਗਊ ਮਾਤਾ ਦੇ ਨਾਮ ਤੇ ਰਾਜਨੀਤੀ ਕਰਨਾ ਸਹੀ ਗੱਲ ਹੈ?

Last Updated: Dec 20 2018 17:04

ਜੇਕਰ ਅਸੀਂ ਗਾਂ ਨੂੰ ਗਊ ਮਾਤਾ ਕਹਿਨੇ ਹਾਂ ਤਾਂ ਉਸਨੂੰ ਗਊ ਮਾਤਾ ਵਾਲਾ ਮਾਣ ਸਨਮਾਨ ਵੀ ਦੇਣਾ ਚਾਹੀਦਾ ਹੈ। ਗਊ ਮਾਤਾ ਦੇ ਨਾਮ ਤੇ ਰਾਜਨੀਤੀ ਕਰਨਾ ਸਹੀ ਗੱਲ ਨਹੀਂ ਹੈ। ਉਸਦੀ ਰੱਖਿਆ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਗਊ ਨੂੰ ਗਊ ਮਾਤਾ ਕਹਿਣ ਵਾਲਿਆਂ ਦੀ ਹੈ ।