Loading the player...

ਅੰਗਰੇਜ਼ੀ Titanic ਤੋਂ ਕਿਵੇਂ ਵੱਖਰਾ ਹੈ ਸੱਤੇ ਦਾ ਪੰਜਾਬੀ 'Titanic' ? ਵੇਖਾਂਗੇ 21 ਦਸੰਬਰ ਨੂੰ || Raj Singh Jhinger Interview

Last Updated: Dec 20 2018 15:11

ਅਦਾਕਾਰ ਅਤੇ ਗਾਇਕ ਰਾਜ ਸਿੰਘ ਝਿੰਜਰ 'ਨਾਬਰ', 'ਸਿਕੰਦਰ' ਅਤੇ 'ਹਰਜੀਤਾ' ਵਰਗੀਆਂ ਫਿਲਮਾਂ 'ਚ ਸਹਾਇਕ ਅਦਾਕਾਰ ਦੀ ਭੂਮਿਕਾ ਨਿਭਾਉਣ ਮਗਰੋਂ ਪਹਿਲੀ ਵਾਰ ਫਿਲਮ 'ਟਾਈਟੈਨਿਕ' 'ਚ ਬਤੌਰ ਮੁੱਖ ਅਦਾਕਾਰ ਨਜ਼ਰ ਆਉਣਗੇ। 21 ਦਸੰਬਰ ਨੂੰ ਰਿਲੀਜ਼ ਹੋ ਰਹੀ ਇਹ ਫਿਲਮ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਤਕਲੀਫਾਂ ਨੂੰ ਪਰਦੇ 'ਤੇ ਪੇਸ਼ ਕਰੇਗੀ।