Loading the player...

ਸੁਪਰਹਿੱਟ Dharmendra ਵਾਂਗੂੰ Garam Dharam ਢਾਬੇ ਦਾ ਖਾਣਾ ਵੀ ਹੈ Superhit

Last Updated: Dec 19 2018 17:55

ਗਰਮ-ਧਰਮ ਢਾਬਾ ਜੋ ਧਰਮਿੰਦਰ ਹੁਰਾਂ ਦੀ ਢਾਬਾ ਲੜੀ ਹੈ, ਜੋ ਕਿ ਇੱਕ ਵਿਲੱਖਣ ਕਿਸਮ ਦਾ ਢਾਬਾ ਹੈ। ਇਸਦਾ ਸਾਰਾ ਖਾਣਾ ਦੇਸੀ ਘਿਓ ਵਿੱਚ ਬਣਦਾ ਹੈ। ਪੂਰੇ ਢਾਬੇ ਦੀ ਸਜਾਵਟ ਧਰਮਿੰਦਰ ਜੀ ਦੀਆਂ ਤਸਵੀਰਾਂ ਅਤੇ ਪੇਂਟਿੰਗਾਂ ਨੂੰ ਥੀਮ ਬਣਾ ਕੇ ਕੀਤੀ ਗਈ ਹੈ। ਮੋਹਾਲੀ ਹਵਾਈ ਅੱਡਾ ਰੋਡ, ਸੈਕਟਰ 74 ਵਿਖੇ ਖੁੱਲ੍ਹੇ ਗਰਮ-ਧਰਮ ਢਾਬੇ 'ਤੇ ਲੱਗਦੀਆਂ ਹਨ ਲੋਕਾਂ ਦੀਆਂ ਹਰ ਰੋਜ਼ ਖ਼ੂਬ ਰੌਣਕਾਂ।