Loading the player...

UK ਵਿੱਚ ਭੰਗੜਾ Music ਦੀ ਸ਼ੁਰੂਆਤ ਕਰਨ ਵਾਲੇ Balwinder Safri ਨਾਲ NewsNumber ਦੀ ਖਾਸ ਮੁਲਾਕਾਤ

Last Updated: Dec 18 2018 17:03

ਮਸ਼ਹੂਰ ਗੀਤ 'ਰਾਹੇ-ਰਾਹੇ ਜਾਣ ਵਾਲੀਏ' ਅਤੇ 'ਚੰਨ ਮੇਰੇ ਮਖਣਾ' ਦੇ ਗਾਇਕ ਬਲਵਿੰਦਰ ਸਾਫ਼ਰੀ ਜੀ ਨਾਲ ਖ਼ਾਸ ਗੱਲਬਾਤ ਜੋ ਕਿ 90 ਦੇ ਦਸ਼ਕ 'ਚ UK ਦੇ ਵਿੱਚ ਭੰਗੜਾ ਮਿਊਜ਼ਿਕ ਦਾ ਨਵਾਂ ਟ੍ਰੈਂਡ ਲੈ ਕੇ ਆਏ ਸਨ। ਜਾਣੋਂ ਕਿਵੇਂ ਹੋਈ ਸੀ 'The Safri Boys Band' ਦੀ ਸ਼ੁਰੂਆਤ।