Loading the player...

ਕੀ ਸਿਆਸੀ ਪਿੜ 'ਚ ਉਤਰਨਾ ਚਾਹੁੰਦੇ ਨੇ ਫਰੀਦਕੋਟ MLA Kushaldeep Singh Dhillon ਦੀ ਧਰਮ ਪਤਨੀ Aman Dhillon?

Last Updated: Dec 17 2018 15:51
Reading time: 0 mins, 27 secs

ਅਮਨਜੋਤ ਕੌਰ ਢਿੱਲੋਂ ਦੀ ਪੈਦਾਇਸ਼ ਅਤੇ ਪਾਲਣ-ਪੋਸ਼ਣ ਸਿਆਸੀ ਪਰਿਵਾਰ 'ਚ ਹੋਇਆ। ਮੌਜੂਦਾ MLA ਫਰੀਦਕੋਟ, ਕੁਸ਼ਲਦੀਪ ਢਿੱਲੋਂ ਨਾਲ ਵਿਆਹ ਮਗਰੋਂ ਵੀ ਉਹਨਾਂ ਦਾ ਸਿਆਸੀ ਪਰਿਵਾਰ ਨਾਲ ਜੁੜਨਾ ਹੋਇਆ। ਸਿਆਸੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਅਮਨ ਢਿੱਲੋਂ ਦੇ ਸਿਆਸੀ ਰੁਝਾਨ ਕੀ ਹਨ? ਕੀ ਉਹ ਵੀ ਬਤੌਰ ਉਮੀਦਵਾਰ ਚੋਣ ਲੜਨ 'ਚ ਦਿਲਚਸਪੀ ਰੱਖਦੇ ਹਨ? ਸਿਆਸੀ ਪਰਿਵਾਰ ਦਾ ਮੈਂਬਰ ਹੋਣ ਨਾਤੇ ਉਹ ਸਮਾਜ ਪ੍ਰਤੀ ਆਪਣੀ ਕੀ ਜ਼ਿੰਮੇਵਾਰੀ ਸਮਝਦੇ ਹਨ ਅਤੇ ਕਿਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਨਿਊਜ਼ਨੰਬਰ ਨਾਲ ਉਨ੍ਹਾਂ ਦੀ ਖਾਸ ਮੁਲਾਕਾਤ ਜ਼ਰੂਰ ਵੇਖੋ।