Loading the player...

ਪਹਿਰਾਵੇ ਨਾਲ ਸਹੀ ਗਹਿਣਿਆਂ ਦੀ ਚੋਣ ਹੋਣਾ ਕਿੰਨਾ ਜ਼ਰੂਰੀ ਹੈ? ਜ਼ਰੂਰ ਵੇਖੋ ਵੀਡਿਓ || Simran Gosal Interview

Last Updated: Dec 16 2018 15:39

ਸਿਮਰਨ ਗੋਸਲ ਪਿਛਲੇ 18 ਸਾਲਾਂ ਤੋਂ ਗਹਿਣੇ ਡਿਜ਼ਾਇਨ ਕਰਨ ਅਤੇ ਬਣਾਉਣ ਦਾ ਕੰਮ ਕਰ ਰਹੇ ਹਨ। ਹਾਲਾਂਕਿ ਉਹਨਾਂ ਕੋਲ ਆਪਣੇ ਕਿੱਤੇ ਸੰਬੰਧੀ ਕੋਈ ਪ੍ਰੋਫੈਸ਼ਨਲ ਡਿਗਰੀ ਨਹੀਂ ਹੈ ਪਰ ਉਹਨਾਂ ਨੂੰ ਇਹ ਗਹਿਣੇ ਡਿਜ਼ਾਇਨ ਕਰਨ ਦਾ ਗੁਣ ਆਪਣੇ ਮਾਤਾ ਜੀ ਕੋਲੋਂ ਮਿਲਿਆ। ਸਿਮਰਨ ਗੋਸਲ ਦੀ ਖਾਸੀਅਤ ਕੁੰਦਨ ਦੇ ਗਹਿਣੇ ਡਿਜ਼ਾਇਨ ਕਰਨ 'ਚ ਹੈ।