Loading the player...

New Punjabi Movie 'Kaka Ji' || On Location Shoot || Gurdeep Grewal || Rang Punjab De

Last Updated: Nov 26 2018 17:24

ਫਿਲਮਾਂ 'ਚ ਨਿਭਾਏ ਵੱਖ-ਵੱਖ ਕਿਰਦਾਰਾਂ ਨਾਲ ਲੱਖਾਂ ਦਰਸ਼ਕਾਂ ਨੂੰ ਆਪਣੇ ਮੁਰੀਦ ਬਣਾਉਣ ਵਾਲੇ ਅਦਾਕਾਰ ਦੇਵ ਖਰੌੜ ਦੀ ਅਗਾਮੀ ਫਿਲਮ 'ਕਾਕਾ ਜੀ' ਰਿਲੀਜ਼ ਹੋਵੇਗੀ 18 ਜਨਵਰੀ ਨੂੰ।  ਫਿਲਮ 'ਕਾਕਾ ਜੀ' ਰਾਹੀਂ ਗੀਤਕਾਰ ਗਿੱਲ ਰੌਂਤਾ ਫਿਲਮ ਲੇਖਕ ਵਜੋਂ ਸ਼ੁਰੂਆਤ ਕਰਨਗੇ।