ਫਿਲਮ ਲੇਖਕ ਜਗਦੀਪ ਸਿੱਧੂ ਬਤੌਰ ਨਿਰਦੇਸ਼ਕ ਆਪਣੀ ਪਹਿਲੀ ਫਿਲਮ 'ਕਿਸਮਤ' ਲੈ ਕੇ ਆ ਰਹੇ ਹਨ 21 ਸਤੰਬਰ ਨੂੰ। ਸਰਗੁਨ ਮਹਿਤਾ ਅਤੇ ਐਮੀ ਵਿਰਕ ਦੀ ਜੋੜੀ ਕਰੇਗੀ ਕਮਾਲ।