Loading the player...

Interview with Manjeet Maan || Actress || Gurdeep Grewal || Rang Punjab De

Gurdeep Grewal
Last Updated: Jul 06 2018 02:00

4 ਸਾਲ ਦੇ ਵਕਫੇ ਤੋਂ ਬਾਅਦ ਮਨਜੀਤ ਮਾਨ ਅਤੇ ਗੁਰਦਾਸ ਮਾਨ ਆਪਣੀ ਅਗਲੀ ਫਿਲਮ 'ਨਨਕਾਣਾ' ਲੈ ਕੇ ਹਾਜ਼ਰ ਹਨ। 1941 ਤੋਂ 1947 ਦੇ ਦੌਰ ਨੂੰ ਦਿਖਾਉਂਦੀ ਫਿਲਮ 'ਨਨਕਾਣਾ' ਅੱਜ ਰਿਲੀਜ਼ ਹੋ ਚੁੱਕੀ ਹੈ।