Loading the player...

Interview With Jyotika Badyal || Casting Director || Gurdeep Grewal || Rang Punjab De

Last Updated: Jun 26 2018 12:40

ਕਿਸੇ ਵੀ ਫਿਲਮ ਦੀ ਸਫਲਤਾ ਕਹਾਣੀ, ਪਟਕਥਾ ਅਤੇ ਨਿਰਦੇਸ਼ਨ ਦੇ ਨਾਲ-ਨਾਲ ਕਿਰਦਾਰਾਂ ਦੀ ਚੋਣ 'ਤੇ ਵੀ ਨਿਰਭਰ ਕਰਦੀ ਹੈ। ਕਿਸੇ ਕਿਰਦਾਰ ਲਈ ਸਹੀ ਅਦਾਕਾਰ ਦੀ ਚੋਣ ਕਰਨਾ ਇੱਕ ਚੁਣੌਤੀ ਵਾਲਾ ਕੰਮ ਹੈ। ਕਿਸੇ ਵੀ ਚੰਗੀ ਫਿਲਮ ਦੇ ਨਿਰਮਾਣ ਵਿੱਚ ਕਾਸਟਿੰਗ ਡਾਇਰੈਕਟਰ ਦੀ ਭੂਮਿਕਾ ਅਹਿਮ ਹੁੰਦੀ ਹੈ।