Loading the player...

ਪਾਪਾ ਜੀ ਕਹਿੰਦੇ ਹੁੰਦੇ ਸੀ ਮੇਰੇ ਪੁੱਤ ਨੂੰ ਦੁਨੀਆਂ ਖੜ-ਖੜ ਦੇਖੂ || Raghveer Boli || Gurdeep Grewal

Last Updated: May 20 2019 16:18
Reading time: 0 mins, 20 secs

ਜ਼ਿਲਾ ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਜੰਮਪਲ ਰਘਬੀਰ ਬੋਲੀ ਨੇ ਹਾਸਰਸ ਕਲਾਕਾਰ ਵੱਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਬਤੌਰ ਅਦਾਕਾਰ ਉਹ ਇੱਕ ਦਰਜਨ ਤੋਂ ਵੱਧ ਫਿਲਮਾਂ ਕਰ ਚੁੱਕੇ ਹਨ। ਰਘਬੀਰ ਦੀ ਅਵਾਜ਼ 'ਚ 'ਫਾੜੀ ਫਾੜੀ' ਅਤੇ 'ਮੁੰਡੇ ਮਰ ਜਾਣਗੇ' ਦੋ ਗੀਤ ਵੀ ਰਿਕਾਰਡ ਹੋ ਚੁੱਕੇ ਹਨ। ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ 'ਯਾਰਾ ਵੇ' ਵਿੱਚ ਰਘਬੀਰ ਬੋਲੀ ਦੁਆਰਾ ਨਿਭਾਇਆ ਕਿਰਦਾਰ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਗਿਆ।