ਅਵਤਾਰ ਸਿੰਘ ਨਿਰਦੇਸ਼ਿਤ ਫਿਲਮ 'ਰਾਂਝਾ ਰਫਿਊਜੀ' ਦਾ ਟਰੇਲਰ 5 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਇਹ ਫਿਲਮ ਅਕਤੂਬਰ ਮਹੀਨੇ ਦੀ ਹੀ 26 ਤਰੀਕ ਨੂੰ ਸਿਨੇਮਾ ਘਰਾਂ 'ਚ ਉਤਰੇਗੀ।