Loading the player...

Interview with Sameep Singh Ranaut, Child Artist || Gurdeep Grewal || Rang Punjab De

Gurdeep Grewal
Last Updated: May 14 2018 11:16

18 ਮਈ ਨੂੰ ਰਿਲੀਜ਼ ਹੋ ਰਹੀ ਹੈ  ਫਿਲਮ 'ਹਰਜੀਤਾ'। ਇਹ ਫਿਲਮ 2016 ਦੇ 'ਜੂਨੀਅਰ ਹਾਕੀ ਵਰਲਡ ਕੱਪ' ਜਿੱਤਣ ਵੇਲੇ ਬਤੌਰ ਕਪਤਾਨ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਹਰਜੀਤ ਸਿੰਘ ਤੁੱਲੀ ਦੀ ਜ਼ਿੰਦਗੀ ਤੇ ਅਧਾਰਿਤ ਹੈ। ਇਸ ਫਿਲਮ 'ਚ ਹਰਜੀਤੇ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ ਸਮੀਪ ਸਿੰਘ ਰਣੌਤ ਨੇ। ਇਸ ਛੋਟੇ ਉਸਤਾਦ ਦੀ ਮਿਹਨਤ ਅਤੇ ਲਗਨ ਫਿਲਮ ਸ਼ੂਟ ਦੌਰਾਨ ਪੂਰੀ ਟੀਮ ਲਈ ਪ੍ਰੇਰਣਾ ਬਣੀ ਰਹੀ।