Loading the player...

ਜਿਸਦੀ ਆਪਣੇ ਘਰ ਕੋਈ ਪੁੱਛ ਨਹੀਂ ਹੁੰਦੀ ਉਹ ਆ ਕੇ Comment ਕਰ ਦਿੰਦਾ || Gurpreet Ghuggi

Last Updated: Apr 13 2019 18:08

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਣ ਵਿੱਚ ਬਹੁਤ ਵਾਧਾ ਹੋ ਰਿਹਾ। 12 April 2019 ਨੂੰ ਆਈ ਫ਼ਿਲਮ "Manje Bistre 2" ਜਿਸ ਵਿੱਚ ਤੁਹਾਨੂੰ Gippy Grewal, Simi Chahal, Gurpreet Ghuggi, Karamjit Anmol, Rana Jung Bahadur, Anita Devgan, Gurpreet Bhangu ਵਰਗੇ ਅਨੇਕਾਂ ਅਦਾਕਾਰ ਵੇਖਣ ਨੂੰ ਮਿਲਣਗੇ। Baljit Singh Deo ਜੀ ਨੇ ਇਹ ਫ਼ਿਲਮ ਡਾਇਰੈਕਟ ਕੀਤੀ ਹੈ। Naresh Kathuria ਨੇ ਇਸ ਫ਼ਿਲਮ ਦੇ ਡਾਇਲੋਗ ਲਿਖੇ ਹਨ।