Loading the player...

ਹੁਣ Defaulter ਬਣ ਕੇ ਵਿਖਾਵਾਂਗੇ - R Nait || Interview with R Nait || Gurdeep Grewal

Last Updated: Feb 09 2019 19:34
Reading time: 0 mins, 15 secs

ਪੰਜਾਬੀ ਗੀਤਕਾਰ ਅਤੇ ਗਾਇਕ R Nait ਨੇ ਨਿਊਜ਼ਨੰਬਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬੀ ਸੰਗੀਤ ਜਗਤ ਵਿੱਚ ਹੁਣ ਗੁੰਡਾ ਰਾਜ ਚੱਲ ਰਿਹਾ, ਉਹਨਾਂ ਦੱਸਿਆ ਕਿ ਲੋਕ ਕਹਿੰਦੇ ਕੁਝ ਨੇ ਅਤੇ ਕਰਦੇ ਕੁਝ ਨੇ। ਉਹਨਾਂ ਕਿਹਾ ਕਿ ਉਹਨਾਂ ਦਾ ਨਵਾਂ ਗੀਤ ਡਿਫਾਲਟਰ ਵੀ ਉਹਨਾਂ ਦੀ ਜਿੰਦਗੀ ਜੋ ਵਾਪਰਿਆ, ਉਸੇ ਦੀ ਹੀ ਕਹਾਣੀ ਹੈ।