Loading the player...

ਸੁਖਪਾਲ ਖਹਿਰਾ ਨੂੰ ਨਹੀਂ ਆਇਆ ਬੀਬੀ ਖਾਲੜਾ ਬਾਰੇ ਪੁੱਛੇ ਇਸ ਸਵਾਲ ਦਾ ਜਵਾਬ || Sukhpal Khaira || Gurpal Brar

Last Updated: Apr 20 2019 12:27

ਜਦੋਂ ਖਹਿਰਾ ਨੂੰ ਪੁੱਛਿਆ ਗਿਆ ਕਿ 1999 'ਚ ਬੀਬੀ ਖਾਲੜਾ ਦੀ ਚੋਣ 'ਚ ਕਾਂਗਰਸ 'ਚ ਰਹਿੰਦਿਆਂ ਖਾਲੜਾ ਪਰਿਵਾਰ ਦੀ ਕੁਰਬਾਨੀ ਕਿਉਂ ਨਹੀਂ ਯਾਦ ਆਈ ? ਸਾਥ ਕਿਉਂ ਨਹੀਂ ਦਿੱਤਾ?
ਖਹਿਰਾ ਨੂੰ ਨਹੀਂ ਆਇਆ ਜਵਾਬ।