related news
ਕਾਂਗਰਸੀ ਵਰਕਰ ਸੈਂਡੀ ਰੰਧਾਵਾ ਨੇ ਅੱਜ ਇੱਕ ਸਥਾਨਕ ਹੋਟਲ ਵਿਖੇ ਪ੍ਰੈਸ ਕਾਨਫਰੰਸ ਕਰਕੇ ਚਰਨਜੀਤ ਸਿੰਘ ਚੱਡਾ 'ਤੇ ਹੋਟਲਾਂ ਦੀ ਨਜਾਇਜ਼ ਉਸਾਰੀਆਂ ਦੇ ਦੋਸ਼ ਲਗਾਉਂਦਿਆਂ ਜਾਂਚ ਦੀ ਮੰਗ ਕੀਤੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਐਸ.ਆਈ.ਟੀ ਅੰਡਰ ਚੇਅਰਮੈਨਸ਼ਿਪ ਆਫ ਰਿਟਾਇਰਡ ਹਾਈਕੋਰਟ ਦੇ ਜੱਜ ਵੱਲੋਂ ਜਾਂਚ ਕਰਵਾਉਂਦਿਆਂ ਉਸਦੀ ਵੀਡੀਓਗ੍ਰਾਫੀ ਕਰਵਾਈ ਜਾਵੇ।